Odi Daya Bemishal Renda Sada Mere Naal ,
Odde Rooh Da Jalaal Meri Jindagi Di Taal ,
Mainu Hone Denda Kamjor Nahi ,
Yahowa Mera Ayali Hai Mainu Koi Thod Nahi ,
1. Hare Hare Ghaas Diya Juha De Vich Mainu Bithonda
Hai , Meri Jaan Vich Yehowa Jaan Apni Ponda Aye ,
Oh Dayalu Bada Mere Naal Ohh Khada , Mainu Daran
Di Lodd Nahi , Yahowa Mera Ayali Hai….
2. Paave Mout Di Saadi Vaadi Vich May Kallaa Firaan ,
Mera Yahowa Thaal Mera May Badhiya To Na Draan ,
Oddi Rooh Di Talwar Deve Jindagi Swaar ,
Odde Varga koi Vi Horr Nahi ,
Yahowa Mera Ayali Hai….
3. Oddi Sabb Bhaliyan Nu Jeevan Vich Rakhan Ga ,
Sada Yahowa De Ghar Vich May Ananditt Vasa Ga ,
Meri Kare Agguaai Haar Kade Vi Na Aai ,
Odde Varga Koi Vi Horr Nahi ,
Yahowa Mera Ayali Hai….
__________________________________________
Punjabi Lyrics
ਉਹਦੀ ਦਯਾ ਬੇਮਿਸਾਲ ਸਦਾ ਰਹਿੰਦਾ ਮੇਰੇ ਨਾਲ
ਉਹਦੇ ਰੂਹ ਦਾ ਜਲਾਲ ਕਰੇ ਵੱਖਰਾ ਕਮਾਲ
ਮੈਨੂੰ ਹੋਣ ਦਿੰਦਾ ਕਮਜ਼ੋਰ ਨਹੀਂ
ਯਹੋਵਾ ਮੇਰਾ ਅਯਾਲੀ ਹੈ
ਮੈਨੂੰ ਕੋਈ ਥੋੜ ਨਹੀਂ
ਹਰੇ ਹਰੇ ਘਾਹ ਦੀਆਂ ਜੂਹਾਂ ਦੇ ਵਿੱਚ ਮੈਨੂੰ ਬਿਠਾਉਂਦਾ ਹੈ
ਮੇਰੀ ਜਾਨ ਚ ਆਪਣੀ ਯਹੋਵਾ ਜਾਣ ਨੂੰ ਪਾਉਂਦਾ ਹੈ
ਉਹ ਦਿਆਲੂ ਬੜਾ ਮੇਰੇ ਨਾਲ ਉਹ ਖੜਾ
ਮੈਨੂੰ ਡਰਨ ਦੀ ਲੋੜ ਨਹੀਂ
ਯਹੋਵਾ ਮੇਰਾ ———-
ਭਾਵੇਂ ਮੌਤ ਦੀ ਛਾਂ ਦੀ ਵਾਦੀ ਵਿੱਚ ਮੈਂ ਕੱਲਾ ਫਿਰਾਂ
ਮੇਰਾ ਯਹੋਵਾ ਢਾਲ ਮੇਰੀ ਮੈਂ ਬਦੀਆਂ ਤੋਂ ਨਾ ਡਰਾ
ਉਹਦੀ ਰੂਹ ਦੀ ਤਲਵਾਰ ਦੇਵੇ ਜਿੰਦਗੀ ਸਵਾਰ
ਉਹਦੇ ਵਰਗਾ ਕੋਈ ਵੀ ਹੋਰ ਨਹੀਂ
ਯਹੋਵਾ ਮੇਰਾ———
ਉਹਦੀਆਂ ਸਭ ਭਲਿਆਈਆਂ ਨੂੰ ਜੀਵਨ ਵਿੱਚ ਰੱਖਾਂਗਾ
ਸਦਾ ਯਹੋਵਾ ਦੇ ਘਰ ਵਿੱਚ ਮੈਂ ਆਨੰਦ ਵੱਸਾਗਾ
ਮੇਰੀ ਕਰੇ ਅਗਵਾਈ ਹਾਰ ਕਦੇ ਵੀ ਨਾ ਆਈ
ਉਹਦਾ ਕੋਈ ਵੀ ਤੋੜ ਨਹੀਂ
ਯਹੋਵਾ ਮੇਰਾ ਅਯਾਲੀ ਹੈ ਮੈਨੂੰ ਕੋਈ ਵੀ ਥੋੜ ਨਾ
__________________________________________
Song credit…
Song Yahowa Mera Ayali
Gill Deep & Kiran Sandhu
Music Dinesh Dk
Lyricse Composer Gill Deep
VIdeo DK Prodution
Editor Ankush kaundal
Dop Lalit Kumar
DI & Colorist Rajesh Kumar
Presents Jyoti Media
Khrist Jyoti Province Cst Father