Khubiyan Lyrics| Paras Gill & Patras Masih|May Ki Ki Dessa Khubiyan Jo Mere Yeshu Vich Ne Lyrics

Khubiyan Lyrics| Paras Gill & Patras Masih|May Ki Ki Dessa Khubiyan Jo Mere Yeshu Vich Ne Lyrics

  • 1. May Ki Ki Dessa Khubiyan Jo Mere Yeshu Vich Ne,

 Gamm Jidde Samne Sakde Na Tikk Ne, Odde Kamm Vi Alag Te O Aap Vi Alag, Sajde Che Dutt Jide Khad De Ne

Nitt Ne, May Ki Ki Dessa Khubiyan…

2. Kon Labaj Che Yeshu Nu Byaan Kr Sakda, Yeshu Dii

Jagan Te Kon Dujja Khad Sakda , Charo Dishava Metha

Tekk Diya Yeshu Nu , Hor Vi Jalve Jede Bathere Anginte , May Ki Ki Dessa Khubiyan….

3. Suke Maruthla Vich Yeshu Chashme Bahonda Ey ,

Nadiyan Da Sorr Kade Chup Vi Karonda Ey , Saha Vich

Vasya Pyar Mere Naari Da , Pani Vich Pani Jive Hunde Ikk Mikk Ne , May Ki Ki Dessa Khubiyan….

4. Sukhan Ch Badal Deve Dukhan Di Kahani Nu , Mehh Ch Badal Deve Yeshu Fikke Paani Nu , Sahed Naal Vadd Mithe Bol Mere Naari De , Sunde Aa Sarp Odde Dill Vich Kich Ne , May Ki Ki Dessa Khubiyan…

__________________________________________

Punjabi Lyrics

ਮੈ ਕੀ ਕੀ ਦਸਾਂ ਖੂਬੀਆਂ ਜੌ ਮੇਰੇ ਯਿਸੂ ਵਿਚ ਨੇ

ਗਮ ਜੀਹਦੇ ਸਾਹਮਣੇ ਸਕਦੇ ਨਾਂ ਟਿਕ ਨੇ

ਓਹਦੇ ਕੰਮ ਵੀ ਅਲੱਗ ਤੇ ਉਹ ਆਪ ਵੀ ਅਲੱਗ

ਸਜਦੇ ਚ ਦੂਤ ਜੀਹਦੇ ਖੜੇ ਰਹਿੰਦੇ ਨਿੱਤ ਨੇ

ਮੈ ਕੀ ਕੀ ਦਸਾਂ ਖੂਬੀਆਂ ਜੌ ਮੇਰੇ ਯਿਸੂ ਵਿਚ ਨੇ ……..

1 ਕੌਣ ਲਫਜ਼ਾਂ ਚ ਯਿਸੂ ਨੂੰ ਬਿਆਨ ਕਰ ਸਕਦਾ

ਯਿਸੂ ਦੀ ਜਗ੍ਹਾ ਤੇ ਕੌਣ ਦੂਜਾ ਖੜ ਸਕਦਾ

ਚਾਰੋ ਦਿਸ਼ਾਵਾਂ ਮੱਥਾ ਟੇਕਦੀਆਂ ਯਿਸੂ ਨੂੰ

ਹੋਰ ਵੀ ਕਈ ਜਲਵੇ ਬ੍ਥੇਰੇ ਅਣਡਿੱਠ ਨੇ

     ਮੈਂ ਕੀ ਕੀ ਦਸਾਂ ਖੂਬੀਆਂ……

2 ਸੁੱਕੇ ਮਾਰੂਥਲਾਂ ਵਿਚ ਯਿਸੂ ਚਸ਼ਮੇ ਬਹਾਉਂਦਾ ਏ

ਨਦੀਆਂ ਦਾ ਸ਼ੋਰ ਕਦੇ ਚੁੱਪ ਵੀ ਕਰਾਉਂਦਾ ਏ

ਸਾਹਾਂ ਵਿੱਚ ਵਸਿਆ ਪਿਆਰ ਮੇਰੇ ਨਾਸਰੀ ਦਾ

ਪਾਣੀ ਵਿਚ ਪਾਣੀ ਜਿਵੇਂ ਹੁੰਦੇ ਇਕਮਿਕ ਨੇ

     ਮੈਂ ਕੀ ਕੀ ਦਸਾਂ ਖੂਬੀਆਂ……

3 ਸੁੱਖਾਂ ਚ ਬਦਲ ਦੇਵੇ ਦੁੱਖਾਂ ਦੀ ਕਹਾਣੀ ਨੂੰ

ਮੇਅ ਚ ਬਦਲ ਦੇਵੇ ਯਿਸੂ ਫਿੱਕੇ ਪਾਣੀ ਨੂੰ

ਸ਼ਹਿਦ ਨਾਲੋਂ ਵੱਧ ਮਿੱਠੇ ਬੋਲ ਮੇਰੇ ਨਸਰੀ ਦੇ

ਸੁਣਦਿਆ ਸਾਰ ਪਾਉਂਦੇ ਦਿਲ ❤️ ਵਿਚ ਖਿੱਚ ਨੇ

   ਮੈ ਕੀ ਕੀ ਦਸਾਂ ਖੂਬੀਆਂ……….

__________________________________________

Song credit

Worshipper : Paras Gill & Patras Masih

Music : Bunty Sahota

Lyrics : Thomas Masih ( Mansa )

Composition : Patras Masih

Dop : Laddi Sandhu (Malaysia)

Video : Aric Creations ( Amit Khokhar)

Art Work : Babita Rao

Label : Trinity Christian Songs

+91-82888-36410 (Whtsapp)

Digital Partner: Dream Films Production

Leave a Comment

Comments

No comments yet. Why don’t you start the discussion?

Leave a Reply

Your email address will not be published. Required fields are marked *